Punjabi Words

English WordsPunjabi Words
colorsਰੰਗ
blackਕਾਲਾ
whiteਚਿੱਟਾ
grayਸਲੇਟੀ
blueਨੀਲਾ
greenਹਰਾ
brownਭੂਰਾ
purpleਜਾਮਨੀ, ਬੈਗਨੀ
redਲਾਲ
orangeਨਾਰੰਗੀ (ਸੰਤਰੀ)
yellowਪੀਲਾ
Daysਦਿਨ
Mondayਸੋਮਵਾਰ
Tuesdayਮੰਗਲਵਾਰ
Wednesdayਬੁੱਧਵਾਰ
Thursdayਵੀਰਵਾਰ
Fridayਸ਼ੁੱਕਰਵਾਰ
Saturdayਸ਼ਨਿੱਚਰਵਾਰ, ਸ਼ਨੀਵਾਰ
Sundayਐਤਵਾਰ
yesterdayਕੱਲ੍ਹ
todayਅੱਜ
tomorrowਕੱਲ੍ਹ
hereਇੱਥੇ
thereਉੱਥੇ
quicklyਛੇਤੀ
slowlyਹੌਲੀ-ਹੌਲੀ
alwaysਹਮੇਸ਼ਾ, ਸਦਾ
sometimesਕਦੇ-ਕਦੇ
neverਕਦੇ ਵੀ ਨਹੀਂ
oneਇੱਕ
twoਦੋ
threeਤਿੰਨ
fourਚਾਰ
fiveਪੰਜ
sixਛੇ
sevenਸੱਤ
eightਅੱਠ
nineਨੌਂ
tenਦਸ
headਸਿਰ
faceਚੇਹਰਾ
hairਬਾਲ, ਕੇਸ
eyeਅੱਖ
earਕੰਨ
noseਨਾੱਕ
mouthਮੁਹ
toothਦੰਦ
armਬਾਂਹ
handਹੱਥ
heartਦਿਲ
stomachਟਿੱਢ
legਲੱਤ
footਪੈਰ
Foodਅਹਾਰ, ਖੁਰਾਕ
breadਬ੍ਰੇਡ, ਡਵਲਰੋਟੀ
cheeseਚੀਜ਼, ਪਨੀਰ
meatਮਾਸ
chickenਕੁੱਕੜ
fishਮੱਛੀ
sandwichਸੈਂਡਵਿਚ, ਨਪੀੜੇ ਜਾਣਾ
saladਸਲਾਦ
saltਲੂਣ
candyਮਿਸ਼ਰੀ, ਖੰਡ
fruitਫਲ
appleਸੇਬ, ਸੇ
bananaਕੇਲਾ
orangesਸੰਤਰਾ, ਨਾਰੰਗੀ
grapesਅੰਗੂਰ
strawberriesਸਟ੍ਰਾਬੇਰੀ, ਰਸਭਰੀ
vegetablesਸਬਜੀਆਂ
carrotਗਾਜਰ
onionsਪਿਆਜ਼
potatoesਆਲੂ
tomatoesਟਮਾਟਰ
breakfastਨਾਸ਼ਤਾ
lunchਦੋਪਹਰ ਦਾ ਖਾਣਾ, ਲੰਚ
dinnerਰਾਤ ਦਾ ਖਾਣਾ
catਬਿੱਲੀ
dogਕੁੱਤਾ
mouseਚੂਹਾ
cowਗਾਂ, ਗਾਉ
horseਘੋੜਾ
alligatorਮਗਰਮੱਛ
rabbitਖਰਗੋਸ਼
birdਪੰਛੀ
bearਭਾਲੂ, ਰਿੱਛ
eagleਬਾਜ਼, ਉਕਾਬ
elephantਹਾਥੀ
giraffeਜਿਰਾਫ
lionਸ਼ੇਰ
monkeyਬਾਂਦਰ
snakeਸੱਪ
tigerਬਾਘ, ਚੀਤਾ
pharmacyਫਾਮਸੀ
restaurantਭੋਜਨਸ਼ਾਲਾ, ਹੋਟਲ
houseਘਰ
roomਕਮਰਾ
bathroomਖੁਰਾ, ਗੁਸਲਖਾਨਾ
toiletਟਾਇਲੇਟ, ਸ਼ੌਚਘਰ, ਸਿੰਗਾਰਘਰ,
bedroomਸੌਣੇ ਦਾ ਕਮਰਾ
kitchenਰਸੋਈ, ਚੌਂਕਾ
floorਫਰਸ਼, ਮੰਜ਼ਲ
roofਛੱਤ
ceilingਛੱਤ
wallਕੰਧ, ਦੀਵਾਰ
windowਖਿੜਕੀ, ਬਾਰੀ
objectsਚੀਜਾਂ
shampooਸ਼ੈਂਪੂ
soapਸਾਬਣ
towelਤੌਲੀਆ
toothbrushਦੰਦਾਂ ਦਾ ਬੁਰਸ਼
toothpasteਦੰਦਾਂ ਲਈ ਪੇਸਟ
bedਮੰਜ਼ਾ, ਪਲੰਘ
refrigeratorਫਰਿਜ, ਸੀਤ-ਕਰਨ
tableਮੇਜ਼, ਟੇਬਲ
cupਕਪ
forkਕਾਂਟਾ ਫੋਰਕ
knifeਚਾਕੂ, ਛੁਰੀ
spoonਚਮਚਾ
plateਪਲੇਟ
furnitureਲੱਕੜੀ ਦਾ ਸਮਾਨ, ਫਰਨੀਚਰ
chairਕੁਰਸੀ
deskਡੈਸਕ
telephoneਟੈਲੀਫੋਨ
newspaperਅਖਬਾਰ, ਸਮਾਚਾਰਪੱਤਰ,
penਪੇਨ
pencilਪੇਸਲ
paperਕਾਗਜ਼
scissorsਕੈਂਚੀ
pictureਚਿੱਤਰ, ਤਸਵੀਰ
clothesਕਪੜੇ
coatਕੋਟ
hatਟੋਪੀ
jacketਜੈਕਟ
pantsਪੈਂਟਾਂ, ਕੱਛੇ
shoesਜੁੱਤੇ
umbrellaਛਾਤਾ, ਛਤਰੀ
socksਜੁਰਾਬਾਂ
afterਬਾਅਦ
beforeਪਹਿਲਾਂ
belowਥੱਲੇ
on top ofਨਾਲੋਂ ਉਚੇਰਾ ਹੋਣਾ, ਤੋਂ ਵਾਧੂ
forਲਈ
fromਤੋਂ, ਵੱਲੋਂ
insideਅੰਦਰ ਪਾਸੇ
outsideਬਾਹਰ ਪਾਸੇ
underਹੇਠ, ਥੱਲੇ
untilਜਦ ਤੱਕ, ਜਦ ਤਾਈਂ
withਨਾਲ, ਸਹਿਤ
withoutਬਿਨਾ, ਬਗੈਰ
nearਨੇੜੇ
far fromਤੋਂ ਪਰੇ, ਇਸ ਤੋਂ ਪਰੇ
behindਪਿੱਛੇ
in front ofਤੋਂ ਅੱਗਾਹ, ਦੇ ਸਾਹਮਣੇ
because ofਦੇ ਕਾਰਨ, ਕਿਉਂਕੀ
aboutਬਾਰੇ
thisਇਹ
thatਉਹ
how?ਕਿਵੇਂ
what?ਕੀ
who?ਕੋਣ
why?ਕਿਉ
where?ਕਿੱਥੇ
can I help you?ਕੀ ਮੈ ਤੁਹਾਡੀ ਸਹਾਇਤਾ ਕਰ ਸਕਦਾ ਹਾਂ?
can you help me?ਕੀ ਤੁਸੀਂ ਮੇਰੀ ਸਹਾਇਤਾ ਕਰ ਸਕਦੇ ਹੋ?
do you speak English?ਕੀ ਤੁਸੀਂ ਅੰਗਰੇਜੀ ਬੋਲਦੇ ਹੋ?
what time is it?ਕੀ ਸਮਾ (ਟਾਈਮ) ਹੈ?
how much is this?ਇਹ ਕਿੰਨਾ ਹੈ, ਇਹ ਕਿੰਨੇ ਦਾ ਹੈ?
what is your name?ਤੁਹਾਡਾ ਨਾਮ ਕੀ ਹੈ?
where do you live?ਤੁਸੀਂ ਕਿੱਖੇ ਰਹਿੰਦੇ ਹੋ?
beachਤਟ, ਸਮੰਦਰ ਦਾ ਕਿਨਾਰਾ
islandਟਾਪੂ, ਦੀਪ
desertਰੇਗਿਸਤਾਨ, ਮਰੁਭੂਮੀ
mountainਪਹਾੜ, ਗਿਰੀ, ਪਰਵਤ
forestਜੰਗਲ, ਬਣ
treeਦਰਖਤ, ਰੁੱਖ, ਬਿਰਖ
flowersਭੁੱਲ, ਪੁਸ਼ਪ
gardenਬਗੀਚਾ, ਵਾੜੀ
riverਨਦੀ, ਦਰਿਆ
lakeਝੀਲ, ਲੇਕ
seaਸਮੁੰਦਰ
skyਅਕਾਸ਼, ਗਗਨ
starsਤਾਰੇ
moonਚੰਦ, ਚੰਦਰਮਾ
earthਧਰਤੀ, ਜ਼ਮੀਨ, ਭੂਮੀ
weatherਮੌਸਮ
windyਹਵਾਦਾਰ
cloudyਮੇਘਲਾ, ਬੱਦਲਾਂ ਵਾਲਾ
rainingਮੀਂਹ ਪੈਣਾ
coldਠੰਢ
snowingਬਰਫ਼ ਗਿਰਨੀ
sunnyਧੂੱਪਦਾਰ, ਧੁਪੀਲਾ
hotਗਰਮ
autumnਪਤਝੜ
winterਸਿਆਲ, ਸਰਦੀਆਂ
springਬਸੰਤ, ਬਹਾਰ
summerਗਰਮੀਆਂ
peopleਲੋਕ
husbandਪਤੀ, ਖ਼ਸਮ, ਆਦਮੀ
wifeਪਤਨੀ, ਬੀਵੀ, ਤੀਵੀਂ
fatherਪਿਤਾ, ਬਾਪ, ਪਿਉ
motherਮਾਂ, ਮਾਤਾ, ਮਾਈ
sonਪੁੱਤਰ, ਬੇਟਾ, ਲੜਕਾ
daughterਬੇਟੀ, ਪੁੱਤਰੀ, ਲੜਕੀ, ਧੀ
brotherਭਾਈ
grandfatherਦਾਦਾ, ਨਾਨਾ
grandmotherਦਾਦੀ, ਨਾਨੀ
Copyright © 2019 MYLANGUAGES.ORG.